Romantic Status for Whatsapp in Punjabi

Romantic Status for Whatsapp in Punjabi

Whatsapp status in Punjabi language. More than 100 million people around the world who speak Punjabi language. That’s why, here we share the collection of best and romantic status for Whatsapp in Punjabi language. We also share sad, love and video statuses for Whatsapp in Punjabi.

Whatsapp Punjabi Statuses!

  1. ਬਹੁਤਾ ਕੁਝ ਰੱਬ 😇ਕੋਲੋੰ ਨਹੀਉਂ ਮੰਗੀ ਦਾ ਨਾਮ ਮੌਤ ਪਿੱਛੋੰ ਗੂੰਜੇ ਇਹੋ ਦਾਤ👏 ਚਾਹੀਦੀ
  2. ਕਭੀ #ਫੁਰਸਤ ਮਿਲੀ ਤੋ ਮਿਲੇਂਗੇ ਅਪਨੇ ਆਪ ਸੇ.. #ਲੋਗੋਂ ਸੇ ਸੁਨਾ ਹੈਂ # K ਬਹੁਤ ਬੁਰੇ ਹੈਂ ਹਮ..🔥
  3. ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ। ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ।
  4. ਕਸ਼ੂਏ ਤੇ Rabit ਦੀ ਸੁਣੀ ਤੂੰ ਕਹਾਣੀ ਐ ਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ
  5. ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏ ਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..

Sad Status for Whatsapp in Punjabi

  1. Dil Utte Saada Nam Likhe Gi Jaroor Ni Houli Houli Chdu Ga Pyar Da Saroor Ni
  2. Sari Umar Dova Nu ik Duje Da Sath Hove .. Te Teja Sade Nal Khelda Sada Jwak Hove😉❤
  3. ਖੂੰਝਿਆਂ ਦੇ ਨਾਲ 👋 ਲਾਕੇ ਰੱਖਤਾ 🐅 ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ
  4. ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊
  5. ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!
  6. ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
  7. ਦਿਲ ਤਾ ਬੜਾ ਕਰਦਾ ਕਿ ਤੇਰੇ ਨਾਲ ਗੱਲ ਕਰਾ .. ਪਰ ਤੇਰੀ ਆਕੜ ਹੀ ਨਹੀਂ ਮੁਕਦੀ….
  8. ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ ਕਮਾੲੀ ਹੈ ਕੀ ੳੁੱਥੇ ਨਾਮ ਨਾਲ ਪੈਸੇ ਵਾਲੇ ਕੰਮ ਹੁੰਦੇ ਅਾ.
  9. ਸੱਚ ਬੋਲਣਾ ਤਾਂ ਦੂਰ ਅੱਜ ਕੱਲ੍ਹ ਤਾਂ ਲੋਕ ਸੱਚ ਸੁਣਨਾ ਵੀ ਪਸੰਦ ਨਹੀ ਕਰਦੇ….!!!
  10. ਨਾ ਮੈ ghaint.. ਨਾ ਮੈਂ Fashiona ਦੀ ਪੱਟੀ ਦੁਧ ਮਖਣ ਨਾਲ ਪਾਲੀ ਹੋਯੀ… ਮੈਂ ਆ ਆਪਣੇ ਮਾਪਿਆਂ ਦੀ sau ਜੱਟੀ
  11. ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !! ਪਰ ਉਹਨੂੰ ਤੁਹਾਡਾ ਪਿਆਰ ❤ ਹਮੇਸ਼ਾ ਯਾਦ ਰਹੇ !!!
  12. ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ… ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!

Love Whatsapp Status in Punjabi

  1. Ikk Dooje Di Tareef Taan Asi Karde Rehnde Haan – Kade Nikki Nikki Gal Te V Asi Ladd’de Rehnde Haan
  2. Sohneya sajna teri yaad stave ve… Dill vich vsdeya sajna tainu dil bulave ve… Tainu rusne da hai chaa bohat… pr tenu teri jaan mnave ve…
  3. kade sahan wich jehdi vasdi si,,, aj kal gaira nal zindagi bitaundi E… jo kade Dil de sab ton nede si … ajj kal People_u_may_know wich aundi E…
  4. Jatt da ‪‎dmag‬ te pind ale ‪jwak‬, je vigad jan ta ‪‎bht‬ made ‪‎hunde‬ aa
  5. lai ja apne vaadeyan de adhure kisse samet k, agli mohabbat vich fer tenu ehna di lod paugi,
  6. Gustaakhi Galti Ho sakdi …Par kitta kade Kasoor nahi… idhar sunke odhar launa …apna eh dastoor nahi
  7. O mere risde jakhma utte malam jeha e, marjani de geeta nu likhdi kalam jeha e.
  8. Desi jeha Jatt c brandy ho gya ..! Tere piche lag ke trendy ho gya..!
  9. Mainu Tu Chadd Tan Ditta… Par Ae Nahi Socheya Ke J Hun Kadi Jhooth BolegA Tan Sonh Kihdi Khaenga….??
  10. Ess Dil vich dard bathere ne kde vehle behke dsange… Jisdin tu kalli tkreingi nle rovange nle hasange
  11. Asi Chetak Utte Beh k NI lai lainde feeling caraan di
  12. Samjh Nahi Aundi Wafa Kriye Ta Kis Nal… Mitti To Bane Lok Kagaj De Tukdeyan Lai Bik Jande Ne..!!
  13. Payar‬ V Kardi Aa… Par Menu ‪#‎Dasdi‬ Nai….. Mera #‎Status‬ V Like Kardi A… Par ‎fasdi‬ Nai…
  14. Dil uth gaya sohani to Zado di bina makeup to dekhi
  15. Sukh Wele ‪‎Photo‬, Dukh Wele ‎Status‬, Har Wele ‪‎OnLine‬!!

admin

Leave a Reply